ਸਾਧ ਸੰਗਤ ਜੀ, ਗੁਰਦੁਆਰਾ ਖਾਲਸਾ ਦੀਵਾਨ ਵੱਲੋਂ ਮੰਥਲੀ ਨਿਊਜ਼ਲੈਟਰ ਦਾ ਤੀਸਰਾ ਅੰਕ ਸੰਗਤਾਂ ਦੀ ਸੇਵਾ ਲਈ ਪੇਸ਼ ਕੀਤਾ ਜਾ ਰਿਹਾ ਹੈ। ਇਸ ਨਿਊਜ਼ਲੈਟਰ ਵਿੱਚ ਗੁਰਦੁਆਰੇ ਦੀਆਂ ਗਤੀਵਿਧੀਆਂ, ਸਮਾਜਿਕ ਸੇਵਾਵਾਂ, ਅਤੇ ਹੋਰ ਮਹੱਤਵਪੂਰਨ ਜਾਣਕਾਰੀਆਂ ਸ਼ਾਮਲ ਹੋਣਗੀਆਂ। ਕਿਰਪਾ ਕਰਕੇ ਇਸ ਨੂੰ ਪੜ੍ਹਨ ਦੀ ਕਿਰਪਾ ਕਰੋ।
Sadsangat ji, Today, we are excited to release the third issue of our newsletter at Khalsa Diwan HK (Sikh Temple). This newsletter will be published on the 28th of each month to update you on past and upcoming events.
We appreciate the team’s efforts and hope you enjoy reading. Any feedback for improvement is welcome.
Thank you.


